Snapchat ਦੀਆਂ ਪਾਰਦਰਸ਼ਿਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਕੀਤੀਆਂ ਜਾਂਦੀਆਂ ਹਨ। ਇਹ ਰਿਪੋਰਟਾਂ ਸਨੈਪਚੈਟਰਾਂ ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।
15 ਨਵੰਬਰ, 2015 ਤੋਂ, ਸਾਡੀ ਪਾਲਿਸੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ ਸਨੈਪਚੈਟਰਾਂ ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ ਸਨੈਪਚੈਟਰਾਂ ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।
ਕਿਸ ਤਰ੍ਹਾਂ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਾਲ ਨਜਿੱਠਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਨੂੰ ਲਾਗੂ ਕਰਨ ਵਾਲੀ ਗਾਈਡ , ਪਰਦੇਦਾਰੀ ਨੀਤੀ ਅਤੇ ਸੇਵਾ ਦੇ ਨਿਯਮਾਂ ਨੂੰ ਦੇਖੋ।
ਸ਼੍ਰੇਣੀ
ਬੇਨਤੀਆਂ
ਖਾਤਾ ਪਛਾਣਕਰਤਾ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਕੁੱਲ
7,235
12,308
85%
ਸਬਪੋਇਨਾ
1,944
4,103
82%
ਪੀ.ਆਰ.ਟੀ.ਟੀ.
68
97
96%
ਅਦਾਲਤ ਦਾ ਹੁਕਮ
219
441
85%
ਤਲਾਸ਼ੀ ਦਾ ਵਾਰੰਟ
4,241
6,766
88%
ਈ.ਡੀ.ਆਰ.
755
885
77%
ਵਾਇਰਟੈਪ ਆਰਡਰ
8
16
100%
ਸੰਮਨ
73
337
89%
ਦੇਸ਼
ਅਪਾਤਕਾਲ ਬੇਨਤੀਆਂ
ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*
Percentage of emergency requests where some data was produced for Emergency Requests Percentage of emergency requests where some data was produced
ਹੋਰ ਜਾਣਕਾਰੀ ਲਈ ਬੇਨਤੀਆਂ
ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ
ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ
ਕੁੱਲ
211
247
67%
424
669
1%
ਅਰਜਨਟੀਨਾ
0
0
ਲਾਗੂ ਨਹੀਂ ਹੁੰਦਾ
3
5
0%
ਆਸਟ੍ਰੇਲੀਆ
1
1
100%
8
10
0%
ਆਸਟਰੀਆ
0
0
ਲਾਗੂ ਨਹੀਂ ਹੁੰਦਾ
3
6
0%
ਬ੍ਰਾਜ਼ੀਲ
0
0
ਲਾਗੂ ਨਹੀਂ ਹੁੰਦਾ
2
5
0%
ਕੈਨੇਡਾ
65
72
75%
5
5
0%
ਡੈਨਮਾਰਕ
2
2
50%
16
23
0%
ਫਰਾਂਸ
23
30
65%
89
108
0%
ਜਰਮਨੀ
0
0
ਲਾਗੂ ਨਹੀਂ ਹੁੰਦਾ
48
69
0%
ਆਈਸਲੈਂਡ
0
0
ਲਾਗੂ ਨਹੀਂ ਹੁੰਦਾ
2
2
0%
ਭਾਰਤ
0
0
ਲਾਗੂ ਨਹੀਂ ਹੁੰਦਾ
15
21
0%
ਆਇਰਲੈਂਡ
3
3
100%
0
0
ਲਾਗੂ ਨਹੀਂ ਹੁੰਦਾ
ਇਜ਼ਰਾਇਲ
1
1
0%
0
0
ਲਾਗੂ ਨਹੀਂ ਹੁੰਦਾ
ਲਿਥੁਆਨੀਆ
0
0
ਲਾਗੂ ਨਹੀਂ ਹੁੰਦਾ
1
1
0%
ਲਕਸਮਬਰਗ
0
0
ਲਾਗੂ ਨਹੀਂ ਹੁੰਦਾ
1
1
0%
ਨੀਦਰਲੈਂਡ
1
5
0%
0
0
ਲਾਗੂ ਨਹੀਂ ਹੁੰਦਾ
ਨਾਰਵੇ
2
1
0%
13
71
0%
ਓਮਾਨ
0
0
ਲਾਗੂ ਨਹੀਂ ਹੁੰਦਾ
1
1
0%
ਪਾਕਿਸਤਾਨ
0
0
ਲਾਗੂ ਨਹੀਂ ਹੁੰਦਾ
1
1
0%
ਪੈਰਾਗੁਏ
0
0
ਲਾਗੂ ਨਹੀਂ ਹੁੰਦਾ
1
4
0%
ਪੋਲੈਂਡ
1
1
0%
2
3
0%
ਸਿੰਗਾਪੁਰ
1
1
0%
4
4
0%
ਸਪੇਨ
0
0
ਲਾਗੂ ਨਹੀਂ ਹੁੰਦਾ
3
3
0%
ਸਵੀਡਨ
1
2
0%
20
38
0%
ਸਵਿਟਜ਼ਰਲੈਂਡ
4
6
100%
4
5
25%
ਯੂ.ਕੇ.
106
122
63%
175
244
2%
ਯੂਕ੍ਰੇਨ
0
0
ਲਾਗੂ ਨਹੀਂ ਹੁੰਦਾ
1
29
0%
ਰਾਸ਼ਟਰੀ ਸੁਰੱਖਿਆ
ਬੇਨਤੀਆਂ
ਖਾਤਾ ਪਛਾਣਕਰਤਾ*
ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼
O-249
0-249
ਰਿਪੋਰਟ ਕਰਨ ਦੀ ਮਿਆਦ
ਹਟਾਉਣ ਦੀਆਂ ਬੇਨਤੀਆਂ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
1 ਜਨਵਰੀ, 2018 - 30 ਜੂਨ, 2018
0
ਲਾਗੂ ਨਹੀਂ ਹੁੰਦਾ
ਨੋਟ: ਹਾਲਾਂਕਿ ਜਦੋਂ ਅਸੀਂ ਸਾਡੀਆਂ ਪਾਲਿਸੀਆਂ ਦੀ ਉਲੰਘਣਾ ਕਰਨ ਵਾਲੇ ਸਮੱਗਰੀ ਨੂੰ ਹਟਾਉਂਦੇ ਹਾਂ, ਤਾਂ ਉਦੋਂ ਅਸੀਂ ਰਸਮੀਂ ਤੌਰ 'ਤੇ ਇਸ ਗੱਲ ਨੂੰ ਟਰੈਕ ਨਹੀਂ ਕਰਦੇ ਹਾਂ। ਜਦੋਂ ਕਿਸੇ ਸਰਕਾਰੀ ਇਕਾਈ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਹੀ ਵਿਰਲੀ ਘਟਨਾ ਹੈ। ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਖ਼ਾਸ ਦੇਸ਼ ਵਿੱਚ ਗ਼ੈਰਕਨੂੰਨੀ ਸਮਝੀ ਗਈ ਸਮੱਗਰੀ ਨੂੰ ਸੀਮਤ ਕਰਨਾ ਜ਼ਰੂਰੀ ਹੈ, ਪਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਸੰਭਵ ਹੋਣ 'ਤੇ ਅਸੀਂ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਹਟਾਉਣ ਦੀ ਬਜਾਏ ਭੂਗੋਲਿਕ ਤੌਰ 'ਤੇ ਇਸ ਉੱਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ।
DMCA ਦੇ ਸਮੱਗਰੀ ਹਟਾਉਣ ਦੇ ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ
43
70%
DMCA ਵਿਰੋਧੀ-ਨੋਟਿਸ
ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ
0
ਲਾਗੂ ਨਹੀਂ ਹੁੰਦਾ
* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਵੱਲੋਂ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਨਾਮ, ਈਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ । ਕਈ ਮਾਮਲਿਆਂ ਵਿੱਚ, ਕਈ ਪਛਾਣ ਕਰਤਾ ਇਕੱਲੇ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਕਈ ਬੇਨਤੀਆਂ ਵਿੱਚ ਨਿਰਧਾਰਤ ਹੈ, ਤਾਂ ਹਰ ਮਾਮਲਾ ਸ਼ਾਮਲ ਹੁੰਦਾ ਹੈ।