Snapchat ਪਾਰਦਰਸ਼ਤਾ ਰਿਪੋਰਟਾਂ ਸਾਲ ਵਿੱਚ ਦੋ ਵਾਰ ਜਾਰੀ ਹੁੰਦੀਆਂ ਹਨ। ਇਹ ਰਿਪੋਰਟਾਂ Snapchatters ਦੇ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਕਨੂੰਨੀ ਸੂਚਨਾਵਾਂ ਲਈ ਸਰਕਾਰੀ ਬੇਨਤੀਆਂ ਦੇ ਸਲੀਕੇ ਅਤੇ ਅਕਾਰ ਵਿੱਚ ਮਹਤੱਵਪੂਰਨ ਸੂਝ ਮੁਹੱਈਆ ਕਰਦੀਆਂ ਹਨ।

15 ਨਵੰਬਰ 2015 ਤੋਂ, ਸਾਡੀ ਪਾਲਿਸੀ ਇਹ ਰਹੀ ਹੈ ਕਿ ਜਦੋਂ ਵੀ ਸਾਨੂੰ ਆਪਣੇ Snapchatters ਦੇ ਖਾਤੇ ਬਾਰੇ ਜਾਣਕਾਰੀ ਮੁਹੱਈਆ ਕਰਨ ਲਈ ਕੋਈ ਕਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ, ਤਾਂ ਅਸੀਂ ਇਸ ਬਾਰੇ Snapchatters ਨੂੰ ਸੂਚਿਤ ਕਰਦੇ ਹਾਂ, ਅਜਿਹੇ ਕੁਝ ਮਾਮਲਿਆਂ ਤੋਂ ਇਲਾਵਾ ਜਿੱਥੇ ਸਾਨੂੰ ਕਨੂੰਨੀ ਤੌਰ 'ਤੇ ਅਜਿਹਾ ਕਰਨ ਲਈ ਮਨ੍ਹਾਂ ਕੀਤਾ ਹੁੰਦਾ ਹੈ, ਜਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਅਸਧਾਰਨ ਸਥਿਤੀਆਂ ਹਨ (ਜਿਵੇਂ ਕਿ ਬਾਲ ਸ਼ੋਸ਼ਣ ਨਾਲ ਸਬੰਧਿਤ ਮਾਮਲੇ ਜਾਂ ਮੌਤ ਜਾਂ ਸਰੀਰਕ ਸੱਟ ਦਾ ਖਤਰਾ)।

ਜਿਵੇਂ ਕਿ ਤਕਨਾਲੋਜੀ ਅਤੇ ਪਲੇਟਫਾਰਮ ਵਿਕਸਤ ਹੋਏ ਹਨ, ਉਵੇਂ ਹੀ ਪਬਲਿਕ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਦੇ ਰਿਵਾਜ ਵੀ। ਇਸ ਪਾਰਦਰਸ਼ਤਾ ਰਿਪੋਰਟ ਤੋਂ ਸ਼ੁਰੂਆਤ ਕਰਦੇ ਹੋਏ, ਅਸੀਂ ਸਾਡੀਆਂ ਸੇਵਾ ਦੀਆਂ ਮਦਾਂ ਅਤੇ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲ਼ੇ Snapchat ਖਾਤਿਆਂ ਦੀ ਮਾਤਰਾ ਅਤੇ ਸੁਭਾਅ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ।

ਸਾਡਾ ਮੰਨ੍ਹਣਾ ਹੈ ਕਿ ਇਹ ਖੁਲਾਸੇ ਸਾਡੇ ਭਾਈਚਾਰੇ ਨੂੰ Snapchat ਤੇ ਰਿਪੋਰਟ ਅਤੇ ਲਾਗੂ ਕੀਤੀ ਗਈ ਸਮੱਗਰੀ ਦੀ ਮਾਤਰਾ ਅਤੇ ਕਿਸਮਾਂ ਦੀ ਉਪਯੋਗੀ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹ ਜਾਣਕਾਰੀ ਸਾਨੂੰ ਨੁਕਸਾਨਦੇਹ ਸਮੱਗਰੀ ਦਾ ਪਤਾ ਕਰਕੇ ਉਸ ਲਈ ਪ੍ਰਭਾਵਸ਼ਾਲੀ ਹੱਲ ਬਣਾਉਣ ਵਿੱਚ ਸਾਡੀ ਮਦਦ ਕਰੇਗੀ।

ਕਿਸ ਤਰ੍ਹਾਂ ਅਸੀਂ ਕਨੂੰਨ ਲਾਗੂ ਕਰਨ ਵਾਲੇ ਡੇਟਾ ਦੀਆਂ ਬੇਨਤੀਆਂ ਨਾਲ ਨਜਿੱਠਦੇ ਹਾਂ ਇਸ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਸਾਡੇ ਕਨੂੰਨ ਨੂੰ ਲਾਗੂ ਕਰਨ ਵਾਲੀ ਗਾਈਡ , ਪਰਦੇਦਾਰੀ ਨੀਤੀ ਅਤੇ ਸੇਵਾ ਦੀਆਂ ਮਦਾਂ ਨੂੰ ਦੇਖੋ।

ਸੰਯੁਕਤ ਰਾਜ ਵਿੱਚ ਅਪਰਾਧ ਸੰਬੰਧੀ ਕਨੂੰਨੀ ਬੇਨਤੀਆਂ
ਅਮਰੀਕੀ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਦੀ ਜਾਣਕਾਰੀ ਲਈ ਬੇਨਤੀਆਂ।

Category

Requests

Account Identifiers

Percentage of requests where some data was produced

Total

11,903

19,214

78%

Subpoena

2,398

4,812

75%

PRTT

92

141

85%

Court Order

206

475

82%

Search Warrant

7,628

11,452

81%

EDR

1,403

1,668

67%

Wiretap Order

17

35

82%

Summons

159

631

86%

ਅੰਤਰਰਾਸ਼ਟਰੀ ਸਰਕਾਰ ਵੱਲੋਂ ਜਾਣਕਾਰੀ ਲਈ ਬੇਨਤੀਆਂ
ਸੰਯੁਕਤ ਰਾਜ ਤੋਂ ਬਾਹਰੋਂ ਸਰਕਾਰੀ ਸੰਸਥਾਵਾਂ ਵੱਲੋਂ ਆਈਆਂ ਵਰਤੋਂਕਾਰ ਜਾਣਕਾਰੀ ਲਈ ਬੇਨਤੀਆਂ।

ਦੇਸ਼

ਅਪਾਤਕਾਲ ਬੇਨਤੀਆਂ

ਅਪਾਤਕਾਲ ਬੇਨਤੀਆਂ ਲਈ ਖਾਤਾ ਪਛਾਣਕਰਤਾ*

ਉਹਨਾਂ ਅਪਾਤਕਾਲ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

ਹੋਰ ਜਾਣਕਾਰੀ ਲਈ ਬੇਨਤੀਆਂ

ਹੋਰ ਜਾਣਕਾਰੀ ਲਈ ਬੇਨਤੀਆਂ ਲਈ ਖਾਤਾ ਪਛਾਣਕਰਤਾ

ਹੋਰ ਜਾਣਕਾਰੀ ਲਈ ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਡੈਟਾ ਤਿਆਰ ਕੀਤਾ ਗਿਆ ਸੀ

ਕੁੱਲ

775

924

64%

1,196

1,732

36%

ਅਰਜਨਟੀਨਾ

0

0

0%

1

2

0%

ਆਸਟ੍ਰੇਲੀਆ

20

26

30%

33

57

6%

ਆਸਟਰੀਆ

1

1

100%

7

7

0%

ਬਹਿਰੀਨ

1

1

0%

0

0

0%

ਬੈਲਜੀਅਮ

4

4

100%

29

36

0%

ਕੈਨੇਡਾ

197

236

71%

29

70

59%

ਡੈਨਮਾਰਕ

2

2

50%

38

57

0%

ਐਸਟੋਨੀਆ

0

0

0%

1

1

0%

Findland

3

4

33%

3

1

0%

ਫਰਾਂਸ

66

87

52%

94

107

49%

ਜਰਮਨੀ

96

107

63%

149

197

1%

ਯੂਨਾਨ

0

0

0%

2

2

0%

ਹੰਗਰੀ

0

0

0%

1

1

0%

ਆਈਸਲੈਂਡ

2

2

100%

0

0

0%

ਭਾਰਤ

4

5

50%

39

54

0%

ਆਇਰਲੈਂਡ

4

5

50%

3

6

0%

ਇਜ਼ਰਾਇਲ

6

7

50%

0

0

0%

ਇਟਲੀ

0

0

0%

1

1

0%

ਜੌਰਡਨ

1

1

0%

5

5

0%

ਮਕਦੁਨੀਆ

0

0

0%

1

1

0%

Malaysia

0

0

0%

1

1

0%

Maldives

0

0

0%

1

1

0%

ਮਾਲਟਾ

0

0

0%

2

2

0%

ਮੈਕਸੀਕੋ

0

0

0%

1

2

0%

ਨੀਦਰਲੈਂਡ

21

26

76%

2

2

0%

ਨਿਊਜ਼ੀਲੈਂਡ

0

0

0%

5

9

0%

ਨਾਰਵੇ

9

7

44%

55

66

0%

ਪਾਕਿਸਤਾਨ

0

0

0%

1

1

0%

ਪੋਲੈਂਡ

3

5

33%

11

19

0%

Qatar

7

7

43%

2

0

0%

Romania

0

0

0%

2

3

0%

ਸਿੰਗਾਪੁਰ

0

0

0%

2

2

0%

ਸਲੋਵੇਨੀਆ

0

0

0%

1

1

0%

ਸਪੇਨ

0

0

0%

1

1

0%

ਸਵੀਡਨ

6

10

33%

31

55

0%

ਸਵਿਟਜ਼ਰਲੈਂਡ

10

13

60%

17

30

0%

ਤੁਰਕੀ

0

0

0%

1

1

0%

ਸੰਯੁਕਤ ਅਰਬ ਅਮੀਰਾਤ

8

10

38%

0

0

0%

ਯੂਨਾਈਟਿਡ ਕਿੰਗਡਮ

304

358

68%

613

919

60%

* "ਖਾਤਾ ਪਛਾਣਕਰਤਾ" ਕਨੂੰਨ ਲਾਗੂ ਕਰਨ ਵਾਲੇ ਵਿਭਾਗ ਦੁਆਰਾ ਨਿਰਧਾਰਤ ਪਛਾਣਕਰਤਾਵਾਂ ਦੇ ਨੰਬਰ (ਜਿਵੇਂ ਕਿ ਵਰਤੋਂਕਾਰ ਦਾ ਨਾਮ, ਇਮੇਲ ਪਤਾ, ਫ਼ੋਨ ਨੰਬਰ ਆਦਿ) ਜਦੋਂ ਕਨੂੰਨੀ ਪ੍ਰਕਿਰਿਆ ਵਿੱਚ ਵਰਤੋਂਕਾਰ ਦੀ ਜਾਣਕਾਰੀ ਦੀ ਮੰਗ ਕਰਨ ਵੇਲੇ ਦਰਸਾਈ ਜਾਂਦੀ ਹੈ। ਕੁੱਝ ਕਨੂੰਨੀ ਪ੍ਰਕਿਰਿਆਵਾਂ ਵਿੱਚ ਇੱਕ ਤੋਂ ਵੱਧ ਪਛਾਣਕਰਤਾ ਸ਼ਾਮਲ ਕੀਤੇ ਜਾ ਸਕਦੇ ਹਨ। ਕਈ ਮਾਮਲਿਆਂ ਵਿੱਚ, ਕਈ ਪਛਾਣਕਰਤਾ ਇਕੱਲੇ ਖਾਤੇ ਦੀ ਪਛਾਣ ਕਰ ਸਕਦੇ ਹਨ। ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿਸੇ ਇੱਕ ਪਛਾਣਕਰਤਾ ਨੂੰ ਕਈ ਬੇਨਤੀਆਂ ਵਿੱਚ ਨਿਰਧਾਰਤ ਕੀਤਾ ਜਾਂਦਾ ਹੈ, ਤਾਂ ਹਰ ਮਾਮਲਾ ਸ਼ਾਮਲ ਕੀਤਾ ਜਾਂਦਾ ਹੈ।

ਸੰਯੁਕਤ ਰਾਜ ਦੀਆਂ ਰਾਸ਼ਟਰੀ ਸੁਰੱਖਿਆ ਬੇਨਤੀਆਂ
ਰਾਸ਼ਟਰੀ ਸੁਰੱਖਿਆ ਕਨੂੰਨੀ ਕਾਰਵਾਈ ਦੇ ਅਨੁਸਾਰ ਵਰਤੋਂਕਾਰ ਜਾਣਕਾਰੀ ਲਈ ਬੇਨਤੀਆਂ।

ਰਾਸ਼ਟਰੀ ਸੁਰੱਖਿਆ

ਬੇਨਤੀਆਂ

ਖਾਤਾ ਪਛਾਣਕਰਤਾ*

ਐਨ.ਐਸ.ਐਲ. (NSLs) ਅਤੇ ਐਫ.ਆਈ.ਐਸ.ਏ (FISA) ਆਦੇਸ਼/ਨਿਰਦੇਸ਼

O-249

1250-1499

ਸਮੱਗਰੀ ਹਟਾਉਣ ਦੀਆਂ ਸਰਕਾਰੀ ਬੇਨਤੀਆਂ
ਇਹ ਸ਼੍ਰੇਣੀ ਇੱਕ ਸਰਕਾਰੀ ਸੰਸਥਾ ਵੱਲੋਂ ਸਮੱਗਰੀ ਨੂੰ ਹਟਾਉਣ ਦੀਆਂ ਮੰਗਾਂ ਦੀ ਪਛਾਣ ਕਰਦੀ ਹੈ, ਜੋ ਕਿ ਸਾਡੀ ਸੇਵਾ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਦੇ ਅਧੀਨ ਇਜਾਜ਼ਤਯੋਗ ਹੁੰਦੀ ਹੈ।

ਹਟਾਉਣ ਦੀਆਂ ਬੇਨਤੀਆਂ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁਝ ਸਮੱਗਰੀ ਨੂੰ ਹਟਾਇਆ ਗਿਆ ਸੀ

0

ਲਾਗੂ ਨਹੀਂ ਹੁੰਦਾ

ਨੋਟ: ਹਾਲਾਂਕਿ ਜਦੋਂ ਅਸੀਂ ਸਾਡੀਆਂ ਪਾਲਿਸੀਆਂ ਦੀ ਉਲੰਘਣਾ ਕਰਨ ਵਾਲੇ ਸਮੱਗਰੀ ਨੂੰ ਹਟਾਉਂਦੇ ਹਾਂ, ਤਾਂ ਉਦੋਂ ਅਸੀਂ ਰਸਮੀਂ ਤੌਰ 'ਤੇ ਇਸ ਗੱਲ ਤੇ ਨਜ਼ਰ ਰੱਖਦੇ ਹਾਂ, ਜਦੋਂ ਕਿਸੇ ਸਰਕਾਰੀ ਇਕਾਈ ਵੱਲੋਂ ਬੇਨਤੀ ਕੀਤੀ ਜਾਂਦੀ ਹੈ, ਤਾਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਇਹ ਬਹੁਤ ਹੀ ਵਿਰਲੀ ਘਟਨਾ ਹੈ। ਜਦੋਂ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਕਿਸੇ ਖ਼ਾਸ ਦੇਸ਼ ਵਿੱਚ ਗ਼ੈਰਕਨੂੰਨੀ ਸਮਝੀ ਗਈ ਸਮੱਗਰੀ ਨੂੰ ਸੀਮਤ ਕਰਨਾ ਜ਼ਰੂਰੀ ਹੈ, ਪਰ ਕਿਸੇ ਵੀ ਤਰੀਕੇ ਨਾਲ ਸਾਡੀਆਂ ਨੀਤੀਆਂ ਦੀ ਉਲੰਘਣਾ ਨਹੀਂ ਕਰਦੀ ਹੈ, ਤਾਂ ਸੰਭਵ ਹੋਣ 'ਤੇ ਅਸੀਂ ਇਸ ਨੂੰ ਵਿਸ਼ਵਵਿਆਪੀ ਤੌਰ 'ਤੇ ਹਟਾਉਣ ਦੀ ਬਜਾਏ ਭੂਗੋਲਿਕ ਤੌਰ 'ਤੇ ਇਸ ਉੱਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ।

ਇਹ ਸ਼੍ਰੇਣੀ ਸਰਕਾਰੀ ਸੰਸਥਾ ਦੁਆਰਾ ਉਸ ਸਮੱਗਰੀ ਨੂੰ ਹਟਾਉਣ ਦੀਆਂ ਮੰਗਾਂ ਦੀ ਪਛਾਣ ਕਰਦੀ ਹੈ ਜੋ ਕਿ ਸਾਡੀ ਸੇਵਾ ਦੇ ਨਿਯਮਾਂ ਜਾਂ ਭਾਈਚਾਰਕ ਸੇਧਾਂ ਅਧੀਨ ਉਲੰਘਣਾ ਹੋ ਸਕਦੀਆਂ ਹਨ।

ਦੇਸ਼

ਬੇਨਤੀਆਂ ਦੀ ਸੰਖਿਆ

ਹਟਾਈਆਂ ਗਈਆਂ ਜਾਂ ਪਾਬੰਦੀਸ਼ੁਦਾ ਪੋਸਟਾਂ ਜਾਂ ਸਥਗਿਤ ਕੀਤੇ ਖਾਤਿਆਂ ਦੀ ਸੰਖਿਆ

ਆਸਟ੍ਰੇਲੀਆ

42

55

ਫਰਾਂਸ

46

67

ਇਰਾਕ

2

2

ਨਿਊਜ਼ੀਲੈਂਡ

19

29

ਕਤਰ

1

1

ਯੂਨਾਈਟਿਡ ਕਿੰਗਡਮ

17

20

ਕਾਪੀਰਾਈਟ ਅਧੀਨ ਸਮੱਗਰੀ ਨੂੰ ਹਟਾਉਣ ਦਾ ਨੋਟਿਸ (DMCA)
ਇਸ ਸ਼੍ਰੇਣੀ ਵਿੱਚ ਸਮੱਗਰੀ ਹਟਾਉਣ ਵਾਲੇ ਉਹ ਵੈਧ ਨੋਟਿਸ ਆਉਂਦੇ ਹਨ ਜੋ ਸਾਨੂੰ ਡਿਜ਼ੀਟਲ ਮਿਲੇਨਿਅਮ ਕਾਪੀਰਾਈਟ ਐਕਟ ਦੇ ਅਧੀਨ ਪ੍ਰਾਪਤ ਹੁੰਦੇ ਹਨ।

DMCA ਦੇ ਸਮੱਗਰੀ ਹਟਾਉਣ ਦੇ ਨੋਟਿਸ

57

DMCA ਵਿਰੋਧੀ-ਨੋਟਿਸ

ਬੇਨਤੀਆਂ ਦਾ ਪ੍ਰਤੀਸ਼ਤ ਜਿੱਥੇ ਕੁੱਝ ਸਮੱਗਰੀ ਨੂੰ ਮੁੜ ਬਹਾਲ ਕੀਤਾ ਗਿਆ ਸੀ

0

0%

ਖਾਤਾ / ਸਮੱਗਰੀ ਦੀ ਉਲੰਘਣਾ

ਅਸੀਂ ਵਿਸ਼ਵਵਿਆਪੀ ਤੌਰ ਤੇ ਸਾਡੀਆਂ ਭਾਈਚਾਰਕ ਸੇਧਾਂ ਦੀ ਉਲੰਘਣਾ ਕਰਨ ਵਾਲ਼ੇ 3,788,227 ਸਮੱਗਰੀ ਦੇ ਟੁਕੜਿਆਂ ਵਿਰੁੱਧ ਕਾਨੂੰਨ ਲਾਗੂ ਕੀਤਾ, ਜੋ ਪੋਸਟ ਹੋਈਆਂ ਕੁੱਲ ਕਹਾਣੀਆਂ ਦੇ .012% ਤੋਂ ਘੱਟ ਹੈ। ਸਾਡੀਆਂ ਟੀਮਾਂ ਇਹਨਾਂ ਉਲੰਘਣਾਵਾਂ ਉੱਤੇ ਕਾਰਵਾਈ ਕਰਦੀਆਂ ਹਨ, ਭਾਵੇਂ ਸਮੱਗਰੀ ਨੂੰ ਹਟਾਉਣਾ ਹੋਵੇ, ਖਾਤਿਆਂ ਨੂੰ ਡਿਲੀਟ ਕਰਨਾ ਹੋਵੇ, ਗੁੰਮਸ਼ੁਦਾ ਅਤੇ ਸ਼ੋਸ਼ਣ ਵਾਲੇ ਬੱਚਿਆਂ ਲਈ ਰਾਸ਼ਟਰੀ ਕੇਂਦਰ (NCMEC) ਨੂੰ ਜਾਣਕਾਰੀ ਰਿਪੋਰਟ ਕਰਨੀ ਹੋਵੇ, ਜਾਂ ਕਾਨੂੰਨ ਨੂੰ ਲਾਗੂ ਕਰਨ ਵਿੱਚ ਵਾਧਾ ਕਰਨਾ ਹੋਵੇ। ਬਹੁਤ ਸਾਰੇ ਮਾਮਲਿਆਂ ਵਿੱਚ, ਅਸੀਂ ਇੱਕ ਅੰਦਰੂਨੀ ਰਿਪੋਰਟ ਪ੍ਰਾਪਤ ਹੋਣ ਦੇ 2 ਘੰਟਿਆਂ ਦੇ ਅੰਦਰ ਅੰਦਰ ਸਮੱਗਰੀ ਦੇ ਵਿਰੁੱਧ ਕਾਨੂੰਨ ਲਾਗੂ ਕਰਦੇ ਹਾਂ।

ਕਾਰਨ

ਸਮੱਗਰੀ ਰਿਪੋਰਟਾਂ*

ਲਾਗੂ ਕੀਤੀ ਸਮੱਗਰੀ

ਵਿਲੱਖਣ ਖਾਤੇ ਲਾਗੂ ਕੀਤੇ

ਪਰੇਸ਼ਾਨੀ ਅਤੇ ਧੱਕੇਸ਼ਾਹੀ

918,902

221,246

185,815

ਨਫਰਤਾ ਵਾਲ਼ਾ ਭਾਸ਼ਣ

181,789

46,936

41,381

ਪ੍ਰਤੀਰੂਪਣ

1,272,934

29,972

28,101

ਨਿਯਮਤ ਸਮਾਨ

467,822

248,581

140,583

ਜਿਨਸੀ ਅਸ਼ਲੀਲ ਸਮੱਗਰੀ

5,428,455

2,930,946

747,797

ਸਪੈਮ

579,767

63,917

34,574

ਧਮਕੀਆਂ / ਹਿੰਸਾ / ਨੁਕਸਾਨ

1,056,437

246,629

176,912

ਕੁੱਲ

9,906,106

3,788,227

1,355,163

*ਸਮੱਗਰੀ ਰਿਪੋਰਟਾਂ ਸਾਡੇ ਇਨ ਐਪ ਰਿਪੋਰਟਿੰਗ ਉਤਪਾਦ ਵਿੱਚ ਕਥਿਤ ਉਲੰਘਣਾਵਾਂ ਨੂੰ ਦਰਸਾਉਂਦੀ ਹੈ।

Lorem ipsum dolor sit amet

ਬਾਲ ਜਿਨਸੀ ਸ਼ੋਸ਼ਣ ਸਮੱਗਰੀ (CSAM) ਦਾ ਟੇਕਡਾਉਨ

ਸਾਡੇ ਭਾਈਚਾਰੇ ਦੇ ਕਿਸੇ ਵੀ ਮੈਂਬਰ, ਖ਼ਾਸਕਰ ਨਾਬਾਲਗਾਂ ਦਾ ਸ਼ੋਸ਼ਣ, ਬਿਲਕੁਲ ਅਸਵੀਕਾਰਨਯੋਗ ਅਤੇ ਅਪਰਾਧ ਹੈ। ਸਾਡੇ ਪਲੇਟਫਾਰਮ 'ਤੇ ਦੁਰਵਿਵਹਾਰ ਨੂੰ ਰੋਕਣਾ, ਖੋਜਣਾ ਅਤੇ ਇਸ ਨੂੰ ਖਤਮ ਕਰਨਾ ਇਕ ਪ੍ਰਮੁੱਖ ਪਹਿਲ ਹੈ ਅਤੇ ਅਸੀਂ ਇਸ ਕਿਸਮ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਦਾ ਮੁਕਾਬਲਾ ਕਰਨ ਲਈ ਸਖਤ ਮਿਹਨਤ ਕਰਦੇ ਹਾਂ, ਜਿਸ ਦੀ ਜਾਣਕਾਰੀ NCMEC, ਕਾਨੂੰਨ ਲਾਗੂ ਕਰਨ ਵਾਲੇ ਅਤੇ ਭਰੋਸੇਮੰਦ ਮਾਹਰਾਂ ਨਾਲ ਸਾਡੀ ਸਾਂਝੇਦਾਰੀ ਦੁਆਰਾ ਦਿੱਤੀ ਗਈ ਹੈ ਜੋ Snap ਦੇ ਸੁਰੱਖਿਆ ਸਲਾਹਕਾਰ ਬੋਰਡ ਨੂੰ ਬਣਾਉਂਦੇ ਹਨ। ਰਿਪੋਰਟ ਕੀਤੀ ਸਮੱਗਰੀ 'ਤੇ ਕਾਰਵਾਈ ਕਰਨ ਤੋਂ ਇਲਾਵਾ, ਅਸੀਂ CSAM ਦੇ ਫੈਲਣ ਤੋਂ ਪਹਿਲਾਂ ਇਸਨੂੰ ਰੋਕਣ ਲਈ ਕਿਰਿਆਸ਼ੀਲ ਖੋਜ ਵਿਧੀਆਂ ਦੀ ਵਰਤੋਂ ਕਰਦੇ ਹਾਂ। ਜਨਤਕ ਸੇਧਾਂ ਦੀ ਉਲੰਘਣਾ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੇ ਕੁਲ ਖਾਤਿਆਂ ਵਿਚੋਂ, ਅਸੀਂ CSAM ਟੇਕਡਾਉਨ ਲਈ 2.99% ਨੂੰ ਹਟਾ ਦਿੱਤਾ।

Lorem ipsum dolor sit amet