ਨਵਾਦਾ ਪਰਦੇਦਾਰੀ ਨੋਟਿਸ
ਪ੍ਰਭਾਵੀ: 30 ਸਤੰਬਰ 2021
ਅਸੀਂ ਇਹ ਨੋਟਿਸ ਖਾਸ ਤੌਰ 'ਤੇ ਨਵਾਦਾ ਵਸਨੀਕਾਂ ਲਈ ਬਣਾਇਆ ਹੈ। ਨਵਾਦਾ ਦੇ ਵਸਨੀਕਾਂ ਦੇ ਕੁਝ ਪਰਦੇਦਾਰੀ ਅਧਿਕਾਰ ਹਨ ਜਿਵੇਂਕਿ ਨਵਾਦਾ ਕਾਨੂੰਨ ਦੇ ਅਧੀਨ ਨਿਰਧਾਰਤ ਕੀਤੇ ਗਏ ਹਨ। ਸਾਡੇ ਪਰਦੇਦਾਰੀ ਸਿਧਾਂਤ ਅਤੇ ਪਰਦੇਦਾਰੀ ਨਿਯੰਤਰਣ ਜੋ ਅਸੀਂ ਸਾਰੇ ਵਰਤੋਂਕਾਰਾਂ ਨੂੰ ਪੇਸ਼ ਕਰਦੇ ਹਾਂ ਇਹਨਾਂ ਕਾਨੂੰਨਾਂ ਦੇ ਅਨੁਸਾਰ ਹਨ - ਇਹ ਨੋਟਿਸ ਇਹ ਪੱਕਾ ਕਰਦਾ ਹੈ ਕਿ ਅਸੀਂ ਨਵਾਦਾ-ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ। ਪੂਰੀ ਜਾਣਕਾਰੀ ਲਈ, ਸਾਡੀ ਪਰਦੇਦਾਰੀ ਨੀਤੀ ਵੇਖੋ।
ਜਾਣਕਾਰੀ ਨਾ ਵੇਚਣ ਸਬੰਧੀ ਨੋਟਿਸ
ਅਸੀਂ ਤੁਹਾਡੀ ਅਹਿਮ ਜਾਣਕਾਰੀ ਨੂੰ ਨਹੀਂ ਵੇਚਦੇ, ਜਿਵੇਂਕਿ ਨਵਾਦਾ ਦੇ ਸੋਧੇ ਹੋਏ ਕਾਨੂੰਨਾਂ ਦੇ ਅਧਿਨੇਮ 603ਏ ਅਧੀਨ ਪਰਿਭਾਸ਼ਤ ਕੀਤਾ ਗਿਆ ਹੈ। ਜੇ ਸਾਡੀ ਪਰਦੇਦਾਰੀ ਬਾਰੇ ਨੀਤੀ ਵਿੱਚ ਤੁਹਾਡੀ ਅਹਿਮ ਜਾਣਕਾਰੀ ਜਾਂ ਕਿਸੇ ਹੋਰ ਚੀਜ਼ ਬਾਰੇ ਤੁਹਾਡੇ ਹਾਲੇ ਵੀ ਸਵਾਲ ਹਨ, ਬੱਸ ਸਾਨੂੰ ਸੰਪਰਕ ਕਰੋ।